Frequently Asked Questions

Some of your common questions and our answers

 • ਸ਼ੁਗਰ ਨੂੰ ਚੈੱਕ ਕਰਨ ਦੇ ਨਾਲ ਸਾਨੂੰ ਆਪਣੀ ਦਵਾਈਆਂ ਦੇ ਅਸਰ ਦਾ, ਆਪਣੇ ਸ਼ਰੀਰਕ ਸੰਤੁਲਨ ਬਾਰੇ, ਸ਼ੁਗਰ ਦੇ ਘੱਟ ਜਾਂ ਵੱਧ ਹੋਣ ਬਾਰੇ ਜਲਦੀ ਪਤਾ ਚੱਲ ਜਾਂਦਾ ਹੈ।

 • ਅਸੀਂ ਸੁਚੇਤ ਰਹਿੰਦੇ ਹਾਂ ਅਤੇ ਜੀਵਨ ਸ਼ੈਲੀ ਨੂੰ ਉਸ ਮੁਤਾਬਿਕ ਚੰਗੀ ਤਰਾਂ ਟਾਲਣ ਚ ਮਦਦ ਮਿਲਦੀ ਹੈ

 • ਸ਼ੁਗਰ ਹਫਤੇ ਚ ਇਕ ਵਾਰ ਖਾਲੀ ਪੇਟ (FBS), ਖਾਣੇ ਤੋਂ ਦੋ ਘੰਟੇ ਬਾਅਦ (PP) ਅਤੇ ਕਿਸੇ ਵੀ ਸਮੇਂ (RBS) ਚੈੱਕ ਕਰਨੀ ਚਾਹੀਦੀ ਹੈ

 • नहीं ऐसा नहीं है शुगर के नियमित टेस्ट से हमे अपनी दवाईयों का असर ,अपने शारीरिक संतुलन और शुगर लेवल के कम या अधिक होने का समय पर पता चल जाता है।

 • हम अपने खाने पीने,रहन सहन और दवाईयों के प्रति सुचेत हो जाते है।

 • हफ्ते में एक बार शुगर खाली पेट (FBS) ,खाने के दो घंटे बाद (PP) और किसी भी समय (RBS) चेक की जानी चाहिए।

 • ਸ਼ੁਗਰ ਪਤਲੇ ਲੋਗਾਂ ਨੂੰ ਵੀ ਹੋ ਸਕਦੀ ਹੈ ਜੇ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੁਗਰ ਹੈ ਤਾਂ ਤੁਹਾਨੂੰ ਸ਼ੁਗਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ

 • ਸ਼ੁਗਰ, ਤੰਬਾਕੂ, ਬੀੜੀ - ਸਿਗਰਟ, ਹੁੱਕਾ, ਜ਼ਿਆਦਾ ਲਾਲ ਮਾਸ ਖਾਨ ਵਾਲੇ ਅਤੇ (pancreas ) ਗੁੱਦੇ ਦੀ ਬਿਮਾਰੀ ਵਾਲੇ ਸ਼ਕਸ ਨੂੰ ਬਹੁਤ ਜਲਦੀ ਹੁੰਦੀ ਹੈ

 • ऐसा नहीं है शुगर दुबले पतले लोगो को भी हो सकती है यदि परिवार में किसी को शुगर है तो शुगर होने की संभावना ज्यादा बढ़ जाती है

 • शराब ,तम्बाकू ,बीड़ी ,सिगरेट ,हुक्का ज्यादा मास खाने से और गुद्दा की बीमारी वाले व्यक्ति को भी बहुत जल्दी शुगर होने की संभावना है

 • ਜੇ ਸ਼ੁਗਰ ਦੇ ਲੇਵਲ ਤੇ ਨਿਯੰਤਰਨ ਨਾ ਪਾਇਆ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ ਖਾਸ ਕਰ ਗੁਰਦਿਆਂ, ਅੱਖਾਂ, ਪੈਰਾਂ ਅਤੇ ਦਿਲ ਦਿਆਂ ਬਿਮਾਰੀਆਂ ਦਾ ਮੁੱਖ ਕਾਰਨ ਅੱਜ ਸ਼ੁਗਰ ਹੈ I

 • अगर शुगर के लेवल को नियंत्रित न किया जाये तो ये जानलेवा हो सकती है खास कर गुर्दो, आँख, पैर, दिल की बीमारियों का मुख्य कारण आज शुगर है

 • ਸਾਡੀ ਸ਼ੁਗਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ (Pancreas ) ਗੁੱਦੇ ਵਿਚੋਂ ਨਿਕਲਦੀ ਹੈ ਜੇਕਰ ਗੋਲੀਆਂ ਦਾ ਅਸਰ ਖਤਮ ਹੋ ਜਾਵੇ ਤਾਂ ਇਨਸੁਲਿਨ ਦਾ ਟੀਕਾ ਸਾਡੀ ਜ਼ਰੂਰਤ ਹੈ ਇਸ ਲਈ ਇਨਸੁਲਿਨ ਦੀ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਤੇ ਸ਼ੁਗਰ ਵਿਗੜਣ ਦੇ ਨਾਲ ਸਾਡੇ ਸ਼ਰੀਰ ਦੇ ਅੰਗਾਂ ਤੇ ਅਸਰ ਪੈਂਦਾ ਹੈ

 • ਇਨਸੁਲਿਨ ਇੱਕ ਕੁਦਰਤੀ ਹਾਰਮੋਨ ਹੈ ਜੋ ਸਾਡੇ ਸ਼ਰੀਰ ਦੇ ਅੰਗਾਂ ਨੂੰ ਬਚਾ ਕੇ ਰੱਖਦੀ ਹੈ ਹੁਣ ਤਾਂ ਜਾਗਰੂਕ ਲੋਕ ਗੋਲੀਆਂ ਦੀ ਥਾਂ ਤੇ ਇਨਸੁਲਿਨ ਦੀ ਵਰਤੋਂ ਕਰ ਰਹੇ ਹਨ

 • हमारी शुगर को कंट्रोल करने के लिए इन्सुलिन गुद्दे में निकलती है जब गोलियों का असर समाप्त हो जाये तो इंजेक्शन जरुरत बन जाता है इसलिए इंजेक्शन का इस्तेमाल करना चाहिए ताकि हमारे शरीर के अंगो पर इसका दुष्टप्रभाव न हो

 • इन्सुलिन एक कुदरती हार्मोन है जो हमारे शारीरिक अंगो को बचा कर रखती है I जागरूक लोग गोलियों के स्थान पर इन्सुलिन का प्रयोग कर रहे है

 • ਸ਼ੁਗਰ ਦੇ ਮਰੀਜ਼ਾਂ ਨੂੰ ਆਪਣੀ ਉਮਰ ਅਤੇ ਸ਼ਰੀਰ ਦੇ ਮੁਤਾਬਿਕ ਕਸਰਤ 45 ਮਿੰਟ ਤੋਂ 1 ਘੰਟਾ ਕਰਨੀ ਚਾਹੀਦੀ ਹੈ

 • ਸਿਰਫ ਸੈਰ ਹੀ ਕਾਫੀ ਨਹੀਂ ਹੈ

 • ਕਸਰਤ ਵਿੱਚ ਸਟ੍ਰੈਚਿੰਗ, ਯੋਗਾ, ਜਾਗਿੰਗ, ਜਿਮ, ਡਾਂਸ, ਸਾਈਕਲਿੰਗ ਸ਼ਾਮਿਲ ਹੋਣੇ ਚਾਹੀਦੇ ਹਨ

 • शुगर के मरीजों को अपनी उम्र और शरीर के अनुसार प्रतिदिन 45 मिनट से एक 1 घंटा व्यायम करना आवयश्क है

 • सिर्फ सैर काफी नहीं है

 • व्यायम में स्ट्रेचिंग, योगा, जॉगिंग, जिम, डांस,और साइक्लिंग शामिल होने चाहिए

 • ਫ਼ਲ ਦੇ ਵਿੱਚ ਫਾਇਬਰ ਵੀ ਹੁੰਦਾ ਹੈ ਜੋ ਕੀ ਸਾਡੇ ਸ਼ੁਗਰ ਦੇ ਲੈਵਲ ਨੂੰ ਸੰਤੁਲਿਤ ਰੱਖਣ ਦੇ ਵਿੱਚ ਮਦਦ ਕਰਦਾ ਹੈ ਤਾਂ ਵੀ ਤੁਹਾਨੂੰ ਦਿਨ ਵਿੱਚ 1 ਜਾਂ 2 ਫ਼ਲ ਹੀ ਖਾਣੇ ਚਾਹੀਦੇ ਹਨ ਉਹ ਵੀ

 • ਘੱਟ ਮਿਠਾਸ ਵਾਲੇ ਜਿਵੇਂ ਕਿ ਪੱਕਦਾ ਹੋਇਆ ਪਪੀਤਾ, ਲੋਕਾਟ, ਆਲੂਬੁਖਾਰਾ, ਚੇਰੀ, ਆੜੂ, ਅਮਰੂਦ, ਸੰਤਰਾ, ਖੁਰਮਾਨੀ, ਬੇਰ, ਜਾਮੁਨ, ਅਨਾਰ ਘੱਟ ਮਾਤਰਾ ਚ, ਪਕ ਰਹੇ ਫ਼ਲ ਖਾ ਸਕਦੇ ਹੋ

 • फलो में फाइबर भी होती है जो हमारे शुगर के लेवल को नियत्रित रखने में ज्यादा लाभदायक है I इसीलिए जूस के स्थान पर फल खाना ज्यादा लाभदायक है

 • ध्यान रखे की फल भी ज्यादा मिठास वाले न हो पक्का हुआ पपीता, लोकाट,आलू बुखारा,चेरी,आड़ू, अमरुद , संतरा ,खुरमाणी ,अनार कम मात्रा में,बेर, जामुन और पक्क रहे फल खा सकते है

 • ਚੀਨੀ ਦਾ ਪ੍ਰਹੇਜ਼ ਜ਼ਰੂਰੀ ਹੈ ਪਰ ਸ਼ੁਗਰ ਫ੍ਰੀ ਗੋਲੀ ਬਿਲਕੁਲ ਨਹੀਂ ਲੈਣੀ

 • चीनी का परहेज जरुरी है परंतु शुगर फ्री गोली नहीं खानी चाहिए

 • ਗੰਨੇ ਤੋਂ ਗੁੜ, ਗੁੜ ਨੂੰ ਸਾਫ ਕਰਕੇ ਹੀ ਚੀਨੀ ਬਣਦੀ ਹੈ ਸ਼ੁਗਰ ਸੱਬ ਵਿੱਚ ਹੈ

 • गन्ने से गुड़ और गुड़ को साफ करके चीनी बनाई जाती है पर शुगर तो सब में है

 • ਆਲੂ, ਚਾਵਲ ਅਤੇ ਸ਼ਲਗਮ ਸ਼ੁਗਰ ਫ੍ਰੀ ਨਹੀਂ ਹੋ ਸਕਦੇ ਇਹਨਾਂ ਦੇ ਵਿੱਚ ਸਟਾਰਚ ਜੋ ਕੀ ਕਾਰਬੋਹਾਈਡ੍ਰੇਟ ਹੈ ਵਧੇਰੇ ਹੁੰਦਾ ਹੈ ਜੋ ਕਿ ਸ਼ੁਗਰ ਨੂੰ ਵਧਾਂਦਾ ਹੈ

 • आलू चावल और शलगम शुगर फ्री नहीं हो सकते इसमें स्टार्च होता है जिसमे कार्बोहइड्रेट की मात्रा अधिक होती है जो शुगर को बढ़ाती है

 • ਬੇਕਰੀ ਦਾ ਸਾਮਾਨ, ਪੀਜ਼ਾ, ਬਰਗਰ ਆਦਿ ਬਿਨਾ ਮੇਦੇ ਤੋਂ ਨਹੀਂ ਬੰਨ ਸਕਦੇ

 • ਨਮਕੀਨ ਬਿਸਕੁਟ ਵਿੱਚ ਵੀ ਚੀਨੀ ਪੈਂਦੀ ਹੈ

 • ਇਹ ਸਬ ਸ਼ੁਗਰ ਨਾਲ ਭਰਪੂਰ ਹਨ

 • ਸ਼ੁਗਰ ਦੇ ਮਰੀਜ਼ ਇਹਨਾਂ ਨੂੰ ਕਦੇ ਵੀ ਇਸਤੇਮਾਲ ਨਾ ਕਰਨ

 • बेकरी का समान जैसे पिज़्ज़ा, बर्गर आदि बिना मैदे के नहीं बन सकते

 • यहाँ तक की नमकीन, बिस्कुट में भी चीनी डाली जाती है

 • शुगर के मरीज इन्हे कभी इस्तेमाल न करे

 • ਸਰਦੀਆਂ ਵਿਚ ਮੁੱਖ ਤੌਰ ਤੇ ਗੱਚਕ, ਪਿੰਨੀ ,ਪੰਜੀਰੀ, ਗਜਰੇਲਾ, ਮੱਕੀ ਦੀ ਰੋਟੀ, ਤਿੱਲ, ਭੂਗਾ, ਮੂੰਗਫ਼ਲੀ , ਸ਼ੱਕਰ ਕੰਦੀ ਆਮ ਚਲਦੇ ਹਨ।

 • ਸ਼ੂਗਰ ਦੇ ਮਰੀਜ਼ਾਂ ਨੂੰ ਇਹਨਾਂ ਚੀਜਾਂ ਦਾ ਇਸਤੇਮਾਲ ਮੁੱਖ ਖਾਣੇ ਵਿੱਚ ਨਹੀਂ ਕਰਨਾ ਚਾਹੀਦਾ।

 • ਸ਼ੂਗਰ ਦੇ ਮਰੀਜ਼ਾਂ ਨੂੰ ਇਨ੍ਹਾਂ ਵਿੱਚੋਂ ਇੱਕ ਹੀ ਚੀਜ਼ ਖਾਣਾ - ਖਾਣ ਤੋਂ ਦੋ ਘੰਟੇ ਬਾਅਦ ਹੀ ਲੈਣੀ ਚਾਹੀਦੀ ਹੈ ਅਤੇ ਮਾਤਰਾ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਜਿਵੇਂ ਗਜਰੇਲਾ 4-5 ਛੋਟੇ ਚਮਚ ਸ਼ਾਮ ਨੂੰ ਫਿੱਕੀ ਚਾਹ ਦੇ ਨਾਲ ਲੈ ਸਕਦੇ ਹੋ।

 • ਗੱਚਕ- 100 ਗ੍ਰਾਮ ਤੱਕ, ਪਿੰਨੀ – ਅੱਧੀ, ਪੰਜੀਰੀ - ਛੋਟੇ ਦੋ ਚਮਚ, ਮੂੰਗਫ਼ਲੀ -10-12 ਦਾਣੇ, ਭੂਗਾ 2-3 ਛੋਟੇ ਚਮਚ

 • ਇਨ੍ਹਾਂ ਚੀਜ਼ਾਂ ਤੋਂ ਦੋ ਘੰਟੇ ਬਾਅਦ ਆਪਣੀ ਸ਼ੂਗਰ ਜ਼ਰੂਰ ਚੈੱਕ ਕਰਵਾਓ। ਜੇ ਤੁਹਾਡੀ ਸ਼ੂਗਰ 160-180 ਦੇ ਵਿਚਕਾਰ ਹੈ ਤਾਂ ਭਵਿੱਖ ਵਿੱਚ ਇਹ ਚੀਜ਼ਾਂ ਲੈ ਸਕਦੇ ਹੋ ਅਤੇ ਆਪਣਾ ਪ੍ਰਹੇਜ਼ ਜ਼ਰੂਰ ਬਣਾ ਕੇ ਰੱਖੋ।

 • ਮੱਕੀ ਦੀ ਰੋਟੀ ਅੱਧੀ ਹੀ ਲਵੋ, ਇਹ ਆਲੂ - ਸ਼ਲਗਮ ਨਾਲ ਬਿਲਕੁਲ ਨਾ ਲਵੋ।

 • ਤੁਸੀਂ ਮਿੱਠੇ ਵਾਸਤੇ Erythritol ਦਾ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਦੀ ਰੋਜ਼ਾਨਾ ਦੀ ਆਦਤ ਨਾ ਪਾਓ ਅਤੇ ਦਸ ਦਿਨਾਂ ਵਿੱਚ ਸਿਰਫ਼ ਇੱਕ ਵਾਰ ਹੀ ਇਸਤੇਮਾਲ ਕਰੋ।

 • गचक, पिन्नी पंजीरी, गजरेला, मक्की की रोटी, तिल, भुगा, मूंगफली सर्दियों में आम खाए जाते हैं।

 • मधुमेह रोगियों को मुख्य भोजन में इन वस्तुओं का प्रयोग नहीं करना चाहिए।

 • मधुमेह के रोगियों को खाना खाने के 2 घंटे के बाद केवल एक वस्तु ही लेनी चाहिए और मात्रा का ध्यान रखना चाहिए। जैसे की गजरेला 4-5 चम्मच फीकी चाय के साथ ले सकते हैं।

 • गचक - 100 ग्राम तक, पिन्नी - आधी, पंजीरी - छोटे दो चमच ,मूंगफली - 10 -12 दाने, भुगा 2 -3 छोटे चम्मच।

 • इन् चीजों से दो घंटे बाद अपनी शुगर चैक करवाए I अगर आपकी शुगर 160 -180 के बीच है तो भविष्य में ये चीजे ले सकते है और अपना परहेज जरूर बना कर रखें।

 • मक्की की रोटी आधी ही ले। आलू , शलगम के साथ बिलकुल न ले।

 • आप मीठे के लिए Erythrito का इस्तेमाल कर सकते है। इनकी रोजाना आदत मत डाले और 10 दिनों में सिर्फ एक बार ही इस्तेमाल करे।